Thu, 25 April 2024
Your Visitor Number :-   6999855
SuhisaverSuhisaver Suhisaver

ਮਸ਼ਹੂਰ ਸਾਹਿਤਕਾਰ ਅਨੰਤ ਮੂਰਤੀ ਨਹੀਂ ਰਹੇ

Posted on:- 22-08-2014


ਬੰਗਲੁਰੂ : ਗਿਆਨਪੀਠ ਪੁਰਸਕਾਰ ਜੇਤੂ ਅਤੇ ਪ੍ਰਸਿੱਧ ਸਾਹਿਤਕਾਰ ਰਾਜ ਗੋਪਾਲ ਆਚਾਰਿਆ ਅਨੰਤ ਮੂਰਤੀ ਦਾ ਲੰਬੀ ਬਿਮਾਰੀ ਤੋਂ ਬਾਅਦ ਬੰਗਲੁਰੂ ਵਿੱਚ ਦੇਹਾਂਤ ਹੋ ਗਿਆ। ਉਹ 82 ਸਾਲਾਂ ਦੇ ਸਨ। ਕੰਨੜ ਭਾਸ਼ਾ ਦੇ ਮਸ਼ਹੂਰ ਲੇਖਕ ਅਨੰਤ ਮੂਰਤੀ ਦੀਆਂ ਰਚਨਾਵਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਹੋਇਆ ਹੈ। ਅਨੰਤ ਮੂਰਤੀ ਨੂੰ 1994 ਵਿੱਚ ਕੰਨੜ ਸਾਹਿਤ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਆਮ ਆਦਮੀ ਦੇ ਲਈ ਲਿਖ਼ਣ ਲਈ ਉਨ੍ਹਾਂ ਦੀ ਨਵੀਂ ਸੋਚ ਵਾਸਤੇ ਸਾਹਿਤਕ ਖੇਤਰ ਦੇ ਸਰਬ ਉੱਚ ਪੁਰਸਕਾਰ ਗਿਆਨਪੀਠ ਨਾਲ ਨਿਵਾਜਿਆ ਗਿਆ। 1998 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ