Thu, 25 April 2024
Your Visitor Number :-   6997450
SuhisaverSuhisaver Suhisaver

ਕੈਨੇਡਾ ਦੀ ਪਾਰਲੀਮੈਂਟ ਹਿੱਲ ਉੱਪਰ ਹਮਲਾ

Posted on:- 23-10-2014

suhisaver

-ਹਰਬੰਸ ਬੁੱਟਰ

ਕੈਲਗਰੀ: ਔਟਾਵਾ ਸਥਿਤ ਕੈਨੇਡਾ ਦੀ  ਪਾਰਲੀਮੈਂਟ ਦੇ  ਸੈਟਰਲ ਬਲਾਕ  ਦੇ ਸ਼ਾਂਤੀ ਟਾਵਰ  ਕੋਲ   ਇੱਕ  ਬਜ਼ੁਰਗ ਫੌਜੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ । ਭਾਵੇਂ  ਹਾਲੇ ਤੱਕ  ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਪਰ  ਵਾਰ ਮੈਮੋਰੀਅਲ ਦੇ ਪੀਸ ਟਾਵਰ  ਦੀ ਇਸ ਘਟਨਾ ਵਿੱਚ  ਸੈਂਟਰ ਬਲਾਕ ਵਿੱਚ ਦੋਵੇ ਪਾਸਿਓ ਗੋਲੀਆਂ ਚਲਾਈਆਂ ਗਈਆਂ ਹਨ  । ਤਕਰੀਬਨ 40-50 ਘੋਲੀਆਂ ਦੇ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਿਕ ਇੱਕ ਹਮਲਾਵਰ ਨੂੰ ਮਾਰ ਦਿੱਤਾ  ਹੈ,  ਜਦਕਿ ਇਸ ਗੋਲੀਬਾਰੀ ਵਿੱਚ ਕਈ ਵਿਅਕਤੀ ਸ਼ਾਮਿਲ ਹੋਣ ਦਾ ਸ਼ੱਕ ਹੈ।ਇਹ ਸਥਾਨ ਲਾਇਬਰੇਰੀ ਕੋਲ ਸਥਿਤ ਹੈ।ਇਸ ਘਟਨਾ ਨੂੰ  ਕੱਲ੍ਹ  ਦੀ ਕਿਊਬਿਕ 'ਚ ਵਾਪਰੀ ਉਸ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ  ਹੈ, ਜਿੱਥੇ ਦੋ ਫੌਜੀਆਂ  ਉਪਰ ਗੱਡੀ ਚੜਾ ਦਿੱਤੀ ਸੀ । ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ