Thu, 18 April 2024
Your Visitor Number :-   6981195
SuhisaverSuhisaver Suhisaver

ਕਰਨਲ ਗੱਦਾਫ਼ੀ ਦੇ ਕੋਲ ਸਨ ਕਈ ਹਰਮ ਦਾਸੀਆਂ

Posted on:- 26-09-2012

suhisaver

ਲੀਬੀਆ  ਦੇ ਸਾਬਕਾ ਤਾਨਾਸ਼ਾਹ ਸ਼ਾਸਕ ਕਰਨਲ ਮੁਅੰਮਰ ਗੱਦਾਫ਼ੀ ਔਰਤਾਂ, ਖ਼ਾਸਕਰ ਘੱਟ ਉਮਰ ਦੀਆਂ ਲਡ਼ਕੀਆਂ ਨੂੰ ਆਪਣੇ ਹਰਮ ਵਿੱਚ ‘ਸੈਕਸ ਸਲੇਵਸ’ ਭਾਵ ਯੋਨ ਬੰਦੀ ਬਣਾ ਕੇ ਰੱਖਦਾ ਸੀ। ਇਹ ਜਾਣਕਾਰੀ ਫਰਾਂਸਿਸੀ ਪੱਤ੍ਰਿਕਾ ਲੀ- ਮੋਂਡੇ ਦੀ ਸੰਪਾਦਕ ਏਨਿਕ ਕੋਜਿਨ ਨੇ ਦਿੱਤੀ ਹੈ । ਏਨਿਕ ਨੇ ਇਹ ਜਾਣਕਾਰੀ ਫਰਾਂਸੀਸੀ ਟੈਲੀਵਿਜ਼ਨ ਚੈਨਲ ਫ਼ਰਾਂਸ - 24 ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਦਿੱਤੀ ਹੈ।

ਏਨਿਕ ਕੋਜਿਨ ਨੇ ਉਨ੍ਹਾਂ ਔਰਤਾਂ ਨਾਲ ਮੁਲਾਕ਼ਾਤ ਕੀਤੀ ,  ਜਿਨ੍ਹਾਂ ਨੂੰ ਕਰਨਲ ਗੱਦਾਫੀ ਆਪਣੇ ਹਰਮ ਵਿੱਚ ਕੈਦ ਕਰਕੇ ਰੱਖਦੇ ਸਨ। ਏਨਿਕ ਨੇ ਇਸ ਸਬੂਤਾਂ ਦਾ ਵਰਣਨ ਆਪਣੀ ਕਿਤਾਬ 'ਲੇਸ ਪ੍ਰੋਈਸ : ਡਾਂਸ ਲੀ ਹਰਮ  ਡੀ ਗੱਦਾਫ਼ੀ   (ਸ਼ਿਕਾਰ : ਗੱਦਾਫ਼ੀ ਦੇ ਹਰਮ  'ਚ)  ਕੀਤਾ ਹੈ ।

Comments

ਟੋਨੀ ਬੱਲ

ਕਹਹੁ ਕਬੀਰ ਪਾਪੀ ਨਰਕੁ ਸਿਧਾਇਆ........

j.singh.1@kpnmail.nl

ਿੲਹ ਗਲ ਿਬਲਕੁਲ ਸਹੀ ਹੈ ਕੁੱਸ਼ ਸਾਲ ਪਹਿਲਾਂ ਜਦ ਗਦਾਫੀ ਿੲਟਲੀ ਆਿੲਅਾ ਸੀ ਤਾ ਉਸ ਦੀਆ ਸਾਰੀਆਂ ਬਾਡੀਗਾਰਡ ਜਵਾਨ ਕਵਾਰੀਆਂ ਲੜਕੀਆਂ ਸਂਨ। ਿਜੰਨਾ ਦੀ ਿਗਣਤੀ ਚਾਲੀ ਦੇ ਕਰੀਬ ਸੀ। ਿਫਰ ਉਸ ਨੇ ਿੲਟਲੀ ਦੀਆਂ ਪੰਜ ਸੌ ਜਵਾਨ ਕੁੜੀਆਂ ਨੰੂ ਆਪਣਾਂ ਕੁਰਾਨ ਬਾਰੇ ਲੈਕਚਰ ਿੱਤਾ ਸੀ ਤੇ ਹਰੇ ਕ ਿਟਾਲੀਅਨ ਕੁੜੀ ਨੰੁ ਿੲੱਕ ਕੁਰਾਨ ਸ਼ਰੀਫ ਤੋਹਫੇ ਵਜੋਂ ਿਦੱਤੀ ਸੀ। ਿੲਂਨ੍ਹਾ ਕੁੜਿਆਂ ਦੀ ਉਮਰ ੧੭ ਟੋਨ ੩੫ ਸਾਲ ਤੱਕ ਸੀ ਬਾਦ ਿਵੱਚ ਭੇਤ ਖੁੱਿਲਆ ਸੀ ਹਰੇਕ ਕੁੜੀ ਨੰੂ ੬੦ -੬੦ ਯੁਰੋ ਦੇ ਿੲਹ ਸਟੰਟ ਰਚਾਿੲਅਾ ਸੀ। ਿੲਹੋ ਿਜਹਾ ਸੀ ਮੋਮ ਦਾ ਸ਼ੇਰ ਕਰਨਲ ਗਦਾਫੀ

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ