Fri, 19 April 2024
Your Visitor Number :-   6985648
SuhisaverSuhisaver Suhisaver

ਓਬਾਮਾ ਮੁੜ ਬਣੇ ਅਮਰੀਕਾ ਦੇ ਰਾਸ਼ਟਰਪਤੀ

Posted on:- 07-11-2012

suhisaver

ਬਰਾਕ ਓਬਾਮਾ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਚੋਣ ਜਿੱਤ ਲਈ ਹੈ। ਉਨ੍ਹਾਂ ਅਪਣੇ ਵਿਰੋਧੀ ਰਿਪਬਲਿਕਨ ਉਮੀਦਵਾਰ ਮਿੱਟ ਰੋਮਨੀ ਨੂੰ ਭਾਰੀ ਵੋਟਾਂ ਦੇ ਫ਼ਰਕ ਨਾਲ ਮਾਤ ਪਾਈ ਹੈ। ਬਰਾਕ ਓਬਾਮਾ ਦੇ ਮੁੜ ਤੋਂ ਰਾਸ਼ਟਰਪਤੀ ਚੁਣੇ ਜਾਣ ਦੀ ਖ਼ਬਰ ਆਉਂਦਿਆਂ ਹੀ, ਅਮਰੀਕਾ ਵਿਚ ਜਸ਼ਨ ਦਾ ਮਾਹੌਲ ਬ ਗਿਆ

ਉਨ੍ਹਾਂ ਨੇ ਜਿੱਤ ਲਈ ਲੋੜੀਂਦੇ 270 ਵੋਟਾਂ ਦਾ ਅੰਕੜਾ ਪਾਰ ਕਰ ਲਿਆ। ਅਮਰੀਕੀ ਟੀਵੀ ਚੈਨਲਾਂ ਅਨੁਸਾਰ ਓਬਾਮਾ ਹੁਣ ਤੱਕ 303 ਵੋਟਾਂ ਲੈ ਚੁੱਕੇ ਹਨ, ਜਦਕਿ ਮਿੱਟ ਰੋਮਨੀ ਨੇ 206 ਵੋਟਾਂ ਹਾਸਲ ਕੀਤੀਆਂ ਹਨ।

ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਓਬਾਮਾ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ