Wed, 24 April 2024
Your Visitor Number :-   6996925
SuhisaverSuhisaver Suhisaver

ਦੇਹ ਵਪਾਰ ਦੇ ਦੋਸ਼ਾਂ ਹੇਠ ਦੋ ਗ੍ਰਿਫ਼ਤਾਰ

Posted on:- 13-02-2013

ਕੈਲਗਰੀ ਪੁਲੀਸ ਨੇ ਮਨੁੱਖੀ ਤਸਕਰੀ ਸੰਬੰਧੀ ਦੋ ਵਿਆਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਇੱਕ ਪਰੈਸ ਕਾਨਫਰੰਸ ਦੌਰਾਨ ਕੀਤਾ। ਪੁਲਿਸ ਵੱਲੋਂ ਪਰਾਪਤ ਵੇਰਵਿਆਂ ਅਨਸਾਰ ਗ੍ਰਿਫਤਾਰ ਕੀਤੇ ਗਏ ਕੈਲਗਰੀ ਨਿਵਾਸੀ 2 ਦੋਸ਼ੀ  29 ਸਾਲਾ ਅਰਜਨਤ ਉਰਫ ਸੈਮੀ, 22 ਸਾਲਾ ਅਵਨੀ(ਐਨਟੀਨੋ) ਗਾਸ਼ੀ , ਨਾ-ਬਾਲਗ ਲੜਕੀਆਂ ਨੂੰ ਦੇਹ ਵਪਾਰ ਦੇ ਧੰਦੇ ਵਿੱਚ ਧਕੇਲਣ ਦੇ ਦੋਸ਼ ਹਨ। 

ਪੁਲਿਸ ਵੱਲੋਂ ਲਗਾਏ ਵੱਖੋ ਵੱਖ 4 ਦੋਸਾਂ ਤਹਿਤ ਇਸ ਵੇਲੇ ਪੁਲਿਸ ਹਿਰਾਸਤ ਵਿੱਚ ਬੰਦ ਹਨ ਇਹਨਾਂ ਦੋਸ਼ੀਆਂ ਦੀ ਅਗਲੀ ਪੇਸ਼ੀ ਫਰਵਰੀ ਵਿੱਚ ਹੋਣ ਦੀ ਸੰਭਾਵਨਾ ਹੈ।

- ਹਰਬੰਸ ਬੁੱਟਰ  

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ