Sat, 20 April 2024
Your Visitor Number :-   6988237
SuhisaverSuhisaver Suhisaver

ਸੂਹੀ ਸਵੇਰ ਸ਼ਾਹਮੁਖੀ ਦਾ ਲੋਕ-ਅਰਪਣ ਸਮਾਗਮ

Posted on:- 08-03-2013

‘ਸੂਹੀ ਸਵੇਰ ਡਾੱਟ ਆਰਗ’ ਦੇ ਪੁਨਰ ਆਗਮਨ ਦੀ ਪਹਿਲੀ ਵਰੇਗੰਢ ’ਤੇ ਅਦਾਰਾ ‘ਸੂਹੀ ਸਵੇਰ’ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਪਿੰਡ ਪੱਖੋਵਾਲ (ਜ਼ਿਲ੍ਹਾ ਲੁਧਿਆਣਾ) ਦੀ ਪਬਲਿਕ ਲਾਇਬ੍ਰੇਰੀ ਵਿੱਚ 10 ਮਾਰਚ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ।



ਪ੍ਰੋਗਰਾਮ ਦੇ ਪ੍ਰਬੰਧਕ ਸ੍ਰੀ ਹਰੀਸ਼ ਮੋਦਗਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਦੇ ਸ਼ੁਰੂਆਤੀ ਦੌਰ ’ਚ ਵੈੱਬਸਾਈਟ ਦੇ ਮੁੱਖ ਸੰਪਾਦਕ ਸ੍ਰੀ ਸ਼ਿਵ ਇੰਦਰ ਸਿੰਘ ਸਾਈਟ ਬਾਰੇ ਮੁੱਢਲੀ ਜਾਣਕਾਰੀ ਦੇਣਗੇ ਅਤੇ ਉਸ ਤੋਂ ਬਾਅਦ ਭਾਰਤ ਦੇ ਨਾਮਵਰ ਪੱਤਰਕਾਰ ਅਤੇ ਕਾਲਮਨਵੀਸ ਸ੍ਰੀ ਅਨਿਲ ਚਮੜੀਆ ਆਪਣਾ ਪਰਚਾ ‘ਮੀਡੀਆ ਦੀ ਮਹੱਤਤਾ ਅਤੇ ਕਾਰਪੋਰੇਟ ਮੀਡੀਆ’ ਪੜਨਗੇ।
 
ਸਮਾਗਮ ਦੇ ਅੰਤਿਮ ਪੜਾਅ ਵਿੱਚ ‘ਸੂਹੀ ਸਵੇਰ’ ਨੂੰ ਸ਼ਾਹਮੁਖੀ ’ਚ ਲੋਕ-ਅਰਪਣ ਕੀਤਾ ਜਾਵੇਗਾ।    

Comments

Bilesuvar

Essays like this are so important to breonanidg people's horizons.

Olga

Geez, that's uneeilbvable. Kudos and such.

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ