Thu, 18 April 2024
Your Visitor Number :-   6982584
SuhisaverSuhisaver Suhisaver

ਭਾਗੀਕੇ ਦੀ ਪੁਸਤਕ ‘ਯਾਦਾਂ ਦੇ ਅਫ਼ਸਾਨੇ’ ਦਾ ਲੋਕ-ਅਰਪਣ ਸਮਾਗਮ

Posted on:- 11-03-2013

ਪ੍ਰਵਾਸੀ ਭਾਰਤੀ ਪ੍ਰਿੰਸੀਪਲ ਮਹਿੰਦਰ ਸਿੰਘ ਭਾਗੀਕੇ ਦੀ ਤੀਸਰੀ ਕਾਵਿ -ਪੁਸਤਕ ‘ਯਾਦਾਂ ਦੇ ਅਫ਼ਸਾਨੇ' ਮਿਤੀ 12 ਮਾਰਚ ਨੂੰ ਦੁਪਿਹਰ 1 ਵਜੇ ਨਿਹਾਲ ਸਿੰਘ ਵਾਲਾ ਦੇ ਕਾ. ਸੱਘੜ ਸਿੰਘ ਯਾਦਗਾਰੀ ਹਾਲ ਵਿੱਚ ਅਲਾਇੰਸ ਕਲੱਬ ਵੱਲੋਂ ਰੱਖੇ ਗਏ ਇੱਕ ਸਾਹਿਤਕ ਸਮਾਗਮ ਦੌਰਾਨ ਰਿਲੀਜ਼ ਕੀਤੀ ਜਾਵੇਗੀ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਹਰਗੁਰਪ੍ਰਤਾਪ ਸਿੰਘ ਤੇ ਰਾਜਵਿੰਦਰ ਰੌਂਤਾ ਨੇ ਦੱਸਿਆ ਕਿ  ਪ੍ਰਿੰ. ਮਹਿੰਦਰ ਸਿੰਘ ਭਾਗੀਕੇ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ਵਰਗੇ ਪੱਛਮੀ ਮੁਲਕ ਵਿੱਚ ਰਹਿ ਕੇ ਅਪਣੀ ਮਾਂ ਬੋਲੀ ਨੂੰ ਨਾ ਭੁੱਲਣ ਵਾਲਿਆਂ ਵਿੱਚੋਂ ਇੱਕ ਹਨ। ਇਸ ਤੋਂ ਪਹਿਲਾਂ ਸ੍ਰੀ ਭਾਗੀਕੇ ਦੀਆਂ ਪੁਸਤਕਾਂ ‘ਧੁੱਖਦਾ ਹਿਰਦਾ’ ਅਤੇ ‘ਸੁੱਚੇ ਮੋਤੀ’ ਪਾਠਕਾਂ ਦੀ ਕਚਿਹਰੀ ਵਿੱਚ ਖਰੀਆਂ ਉੱਤਰੀਆਂ ਹਨ ।

            - ਪੱਪੂ ਗਰਗ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ