Thu, 25 April 2024
Your Visitor Number :-   6998181
SuhisaverSuhisaver Suhisaver

ਫਿਰਦੀ ਪੁਲਿਸ ਭਾਲਦੀ!

Posted on:- 28-03-2013

ਕੈਲਗਰੀ ਦੀ ਪੁਲਿਸ ਨੂੰ ਅਜਿਹੀ ਸ਼ੱਕੀ ਦੀ ਭਾਲ ਹੈ, ਜਿਸ ਉੱਪਰ ਕਈ ਸਟੋਰਾਂ ਨੂੰ ਪਿਛਲੇ 6 ਹਫਤਿਆਂ ਤੋਂ  ਲੁੱਟਣ ਦਾ ਸ਼ੱਕ ਪਾਇਆ ਜਾ ਰਿਹਾ ਹੈ।ਇਸ ਸਾਲ ਮਾਰਚ 12 ਤੋਂ ਲੈਕੇ ਮਾਰਚ 18 ਤੱਕ ਹੀ 5 ਵੱਖੋ ਵੱਖ ਥਾਵਾਂ ਉੱਤੇ ਪਰਚੂਨ ਦੇ ਸਟੋਰਾਂ ਨੂੰ ਲੁੱਟ ਲਿਆ ਗਿਆ ਅਤੇ ਹਾਲੇ ਇਸ ਸਾਲ ਦੇ 3 ਮਹੀਨੇ ਵੀ ਪੂਰੇ ਨਹੀਂ ਹੋਏ ਪਰ ਹੁਣ ਤੱਕ ਅਜਿਹੇ ਸਟੋਰਾਂ ਨੂੰ ਲੁੱਟਣ ਦੀਆਂ 19 ਵਾਰਦਾਤਾਂ ਹੋ ਚੁਕੀਆਂ ਹਨ।
    
ਚੋਰ ਭਾਵੇਂ ਜਿੱਡਾ ਮਰਜ਼ੀ ਚਲਾਕ ਹੋਵੇ ਪਰ ਫਿਰ ਵੀ ਕਿਤੇ ਨਾ ਕਿਤੇ ਉਸ ਦੀਆਂ ਪੈੜਾ ਰਹਿ ਜਾਂਦੀਆ ਹਨ, ਜਿਹਨਾਂ ਦੇ ਆਧਾਰ ‘ਤੇ ਕੈਲਗਰੀ ਪੁਲਿਸ ਨੇ ਇੱਕ ਜਾਣਕਾਰੀ ਰਿਲੀਜ਼ ਕੀਤੀ ਹੈ ਕਿ 25 ਤੋਂ 30 ਸਾਲ ਦੀ ਉਮਰ ਦੇ 6 ਫੁੱਟ ਦੇ ਨਜ਼ਦੀਕ ਲੰਬੇ, ਗੋਰੇ ਰੰਗ ਦੇ ਸ਼ੱਕੀ ਦਾ ਇਹ ਕਾਰਾ ਹੋ ਸਕਦਾ ਹੈ।  

     - ਹਰਬੰਸ ਬੁੱਟਰ   

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ