Fri, 19 April 2024
Your Visitor Number :-   6985339
SuhisaverSuhisaver Suhisaver

ਸਾਂਝੀ ਗਦਰ ਸ਼ਤਾਬਦੀ ਕਮੇਟੀ ਵੱਲੋਂ ‘ਗਾਥਾ ਕਾਲੇ ਪਾਣੀਆਂ ਦੀ’ 22 ਜੂਨ ਨੂੰ

Posted on:- 29-03-2013

ਪ੍ਰੈੱਸ ਬਿਆਨ ਵਿੱਚ ਸਾਂਝੀ ਗਦਰ ਸ਼ਤਾਬਦੀ ਕਮੇਟੀ ਕੈਲਗਰੀ ਵੱਲੋ' ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 22 ਜੂਨ ਸੇ'ਟ ਕਾਲਜ ਦੇ ਆਰਫੀਅਸ ਥੀਏਰਟ ਵਿਖੇ ਗਦਰ ਲਹਿਰ ਨੂੰ ਸਮਰਪਿਤ ਵਿਸ਼ੇਸ਼ ਨਾਟਕ “ਗਾਥਾ ਕਾਲੇ ਪਾਣੀਆਂ ਦੀ”ਖੇਡਿਆ ਜਾਵੇਗਾ।

ਜੂਨ ਦੇ ਪਹਿਲੇ ਹਫਤੇ ਨਾਟਕ ਦੀ ਤਿਆਰੀ ਕਰਵਾਉਣ ਲਈ ਪੰਜਾਬ ਤੋਂ “ਲੋਕ ਕਲਾ ਮੰਚ “ਮੰਡੀ ਮੁਲਾਂਪੁਰ ਦੇ ਨਿਰਦੇਸ਼ਕ {ਡਾਇਰੈਕਟਰ}ਹਰਕੇਸ਼ ਚੌਧਰੀ ,ਸੁਰਿੰਦਰ ਸ਼ਰਮਾਂ ਅਤੇ ਪੰਜਾਬ ਲੋਕ  ਸੱਭਿਆਚਾਰਕ ਮੰਚ ਦੇ ਜਨਰਲ ਸਕੱਤਰ ਕਮਲਜੀਤ ਖੰਨਾ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਨਾਟਕ ਟੀਮ ਵੱਲੋਂ 30 ਜੂਨ ਵਿਨੀਪਿਗ ,6 ਜੁਲਾਈ ਨੂੰ ਐਫਸਫੋਰਡ ਅਤੇ 7 ਜੁਲਾਈ ਨੂੰ ਸਰ੍ਹੀ ਵਿਖੇ ਸੱਭਿਆਚਾਰਕ ਸਮਾਗਮ ਗਦਰ   ਲਹਿਰ ਸ਼ਤਾਬਦੀ  ਨੂੰ ਸਮਰਪਿਤ ਹੋਣਗੇ।
                
      - ਹਰਬੰਸ ਬੁੱਟਰ, ਕੈਲਗਰੀ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ