Fri, 19 April 2024
Your Visitor Number :-   6983692
SuhisaverSuhisaver Suhisaver

ਇਲਮ - ਗੁਰਮੀਤ ਮੱਕੜ

Posted on:- 15-10-2012



ਇਲਮ ਕਿਤਾਬਾਂ ਗਠੜੀ ਪਾਈਆਂ 
ਥਹੁ ਨਾ ਕਿਸੇ ਵੀ ਪਾਈ ਥੀ  
ਜਿਹੜਾ ਰੰਗ ਵੀ ਚੜ੍ਹਨਾ ਚਾਹੇ     
ਓਸੇ ਧਾਕ ਜਮਾਈ ਥੀ          
 
ਹੱਥੀਂ ਲੀਕਾਂ ਬਣਦੀਆਂ ਮਿਟਦੀਆਂ  
ਰੋਕਿਆਂ ਰੁਕੇ ਨਾ ਲੁਕਾਈ  ਥੀ       
ਮਸਤਕ ਦੇ ਵਿੱਚ ਜੋਤ ਜੋ ਜਗਦੀ 
 ਸਾਰ ਕਿਸੇ ਨਾ ਪਾਈ ਥੀ        
 
 ਡੁੱਬਿਆ ਡੂੰਘਾ ,ਖੋਜਿਆ ਡੂੰਘਾ    
ਪੀਰ ਓ ਕੋਈ ਇਲਾਹੀ ਥੀ          
ਵਹਿੰਦਾ ਦਰਿਆ ਸਾਗਰ ਹੋਇਆ    
ਰੰਗ ਰੂਪ 'ਚ ਭਿੰਨਤਾ  ਨਾ ਕਾਈ ਥੀ
 
 ਮਸਤੀ ਵਿੱਚ ਕੁੱਲ ਆਲਮ ਗਾਹਿਆ
ਮੁੱਠੀ ਬੰਦ ਅਜੇ ਤਾਈਂ ਥੀ


Comments

Rag kalampuri

band muthi ajje tai thii..

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ