Wed, 17 January 2018
Your Visitor Number :-   1131449
SuhisaverSuhisaver Suhisaver
ਇਸ ਸਾਲ ਦਾ ‘ਸੂਹੀ ਸਵੇਰ ਮੀਡੀਆ ਐਵਾਰਡ’ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ !               ਲਾਲੂ ਯਾਦਵ ਸਜ਼ਾ ਖ਼ਿਲਾਫ਼ ਹਾਈ ਕੋਰਟ ਪੁੱਜੇ               ਹਿੰਦੀ ਲੇਖਕ ਦੂਧਨਾਥ ਸਿੰਘ ਦਾ ਦੇਹਾਂਤ              

ਅਸਾਮ `ਚ 1987 ਤੋਂ ਹੁਣ ਤੱਕ ਮਾਰੇ ਜਾ ਚੁੱਕੇ ਨੇ 32 ਪੱਤਰਕਾਰ

Posted on:- 11-09-2017

suhisaver

ਅਸਾਮ ਦੇ ਇੱਕ ਪੱਤਰਕਾਰਾਂ ਦੇ ਸੰਗਠਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਕੇ ਰਾਜ `ਚ ਪਿਛਲੇ ਤੀਹਾਂ ਸਾਲਾਂ ਦੌਰਾਨ 32 ਦੇ ਕਰੀਬ ਪੱਤਰਕਾਰ ਮਾਰੇ ਜਾ ਚੁੱਕੇ ਹਨ । ਗੁਹਾਟੀ ਪ੍ਰੈੱਸ ਕਲੱਬ ਦੀ ਸਕੱਤਰ ਨਵਾ ਠਾਕੁਰੀਆਂ ਨੇ ਕਿਹਾ ਕਿ ਭਾਰਤ ਚ ਪੱਤਰਕਾਰਾਂ ਲਈ ਸਭ ਤੋਂ ਖਤਰਨਾਕ ਥਾਂ ਅਸਾਮ ਹੈ । ਉਹਨਾਂ ਦੋਸ਼ ਲਗਾਇਆ ਕਿ ਮੁਲਕ ਦਾ ਕੌਮੀ ਮੀਡੀਆ ਉੱਤਰ -ਪੂਰਬ ਦੇ ਰਾਜਾਂ `ਚ ਪੱਤਰਕਾਰਾਂ ਦੀਆਂ ਹੋ ਰਹੀਆਂ ਹਤਿਆਵਾਂ ਦਾ ਨੋਟਿਸ ਨਹੀਂ ਲੈਂਦਾ । ਉਹਨਾਂ ਕਿਹਾ ਹਾਲੇ ਤੱਕ ਇਹਨਾਂ ਹੱਤਿਆਵਾਂ ਦੀ ਵੀ ਕੋਈ ਜਾਂਚ ਨਹੀਂ ਹੋਈ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ