Wed, 17 January 2018
Your Visitor Number :-   1131447
SuhisaverSuhisaver Suhisaver
ਇਸ ਸਾਲ ਦਾ ‘ਸੂਹੀ ਸਵੇਰ ਮੀਡੀਆ ਐਵਾਰਡ’ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ !               ਲਾਲੂ ਯਾਦਵ ਸਜ਼ਾ ਖ਼ਿਲਾਫ਼ ਹਾਈ ਕੋਰਟ ਪੁੱਜੇ               ਹਿੰਦੀ ਲੇਖਕ ਦੂਧਨਾਥ ਸਿੰਘ ਦਾ ਦੇਹਾਂਤ              

ਬਲਦੇਵ ਸਿੰਘ ਦੇ ਨਾਵਲ ‘ਸੂਰਜ ਦੀ ਅੱਖ’ ਬਾਰੇ ਛਿੜੇ ਵਿਵਾਦ ਉੱਤੇ

Posted on:- 13-11-2017

ਬਸਤੀਬਾਦ ਦੇ ਛੱਪੜ ’ਚੋਂ ਲੰਘ ਕੇ ਆਏ ਅਰਥਚਾਰੇ ’ਚ ਵਿਗਸਦਾ ਸਮਾਜ,ਜੋ ਮਾਨਸਿਕ ਪਛੜੇਵੇਂ ਦਾ ਮਾਰਿਆ ਹੈ,ਜੋ ਬੌਧਿਕ ਕੰਗਾਲੀ ਦਾ ਸ਼ਿਕਾਰ ਹੈ,ਜੋ ਲੋਹੇ ਦੀਆਂ ਦੀਵਾਰਾਂ ਚ ਕੈਦ ਹੈ...ਅਜਿਹੇ ਸਮਾਜ ਦਾ ਲੇਖਕ ਜਦੋਂ ਆਪਣੇ ਵਿਰਸੇ ਤੇ ਸ਼ੰਕਾ ਕਰਦਾ ਹੈ ਤਾਂ ਉਸ ਦੀ ਅਪੀਲ ਬਹੁਤ ਕਮਜ਼ੋਰ ਹੁੰਦੀ ਹੈ।ਇਹ ਉਸ ਦੀ 'ਹੋਣੀ' ਹੈ।ਉਸ ਦੇ ਸਮਾਜ ਨੇ ਬਾਲਜ਼ਾਕ ਤੇ ਜ਼ੋਲਾ ਨਹੀਂ ਪੈਦਾ ਕੀਤੇ ਜੋ ਕਿਸੇ ਮਾਰਕਸ ਦੇ ਪੈਦਾ ਹੋਣ ਚ ਸਹਾਈ ਹੋਣ।ਕੋਈ ਲੈਨਿਨ ਜਾਂ ਮਾਓ ਨਹੀਂ ਪੈਦਾ ਕੀਤੇ ਜੋ ਗੋਰਕੀ ਤੇ ਲੂ ਸ਼ੁਨ ਦੇ ਪੈਦਾ ਹੋਣ ਚ ਸਹਾਈ ਹੋਣ।ਉਹ ਵਿਰਸੇ ਤੇ ਵਰਤਮਾਨ ਦੀਆਂ ਖਹਿ ਕੇ ਲੰਘਦੀਆਂ ਤੰਦਾਂ ਚੋਂ ਕੋਈ ਰਾਹ ਲੱਭ ਨਹੀਂ ਪਾ ਰਿਹਾ।ਇਸੇ ਲਈ ਉਹ ਵਿਰਸੇ ਚੋਂ 'ਸੂਰਜ ਦੀ ਅੱਖ' ਵੀ ਲਭਦਾ ਹੈ ਤੇ ਉਸ ਦੀ 'ਅਸਲੀਅਤ' ਨੂੰ ਨੰਗਾ ਵੀ ਕਰਨਾ ਚਾਹੁੰਦਾ ਹੈ।ਜਦੋਂ ਉਹ ਵਿਰਸੇ ਤੇ ਅਜਿਹਾ ਅਪੰਗ  ਸ਼ੰਕਾ ਖੜਾ ਕਰਦਾ ਹੈ ਤਾਂ ਵਿਰਸੇ ਦੇ ਦਰਿੰਦੇ ਦੂ ਦੂ ਕਰਦੇ ਉਸ ਨੂੰ ਪੈ ਨਿਕਲਦੇ ਹਨ।

ਆਦਰਸ਼ ਸਥਿਤੀ ਤਾਂ ਇਹ ਬਣਦੀ ਹੈ ਕਿ ਵਿਚਾਰਾਂ ਦੇ ਵਖਰੇਵੇਂ ਅਤੇ ਅਸਹਿਮਤੀਆਂ ਨੂੰ ਵਿਚਾਰਾਂ ਦੇ ਖੇਤਰ ਚ ਨਜਿੱਠਿਆ ਜਾਵੇ।ਅਸਹਿਮਤੀ ਦੀ ਹੋਂਦ ਨੂੰ ਮੰਨਦਿਆਂ ਦਵੰਦਵਾਦ ਦੇ ਤਰੀਕਾਕਾਰ ਨਾਲ ਵਿਰੋਧਤਾਈ ਨੂੰ ਹੱਲ ਕੀਤਾ ਜਾਵੇ।

ਪਰ ਅਜੇ ਤਾਂ ਅਸੀਂ ਜਾਂਗਲੀ ਅਤੇ ਬਰਬਰਤਾ ਦੇ ਪੱਧਰ 'ਤੇ ਜੀ ਰਹੇ ਹਾਂ।ਮੌਤ ਦੀ ਦਹਿਲੀਜ਼ ’ਤੇ ਕੁਰਲਾਉਂਦੇ ਪੂੰਜੀਵਾਦ ਤੋਂ ਅੱਗੇ ਫ਼ਾਸ਼ੀਵਾਦ ਦਾ ਨਰਕ ਕੁੰਡ ਖੌਲ ਰਿਹਾ ਹੈ।ਸ਼ੰਕੇ ਅਤੇ ਅਸਹਿਮਤੀ ਦੀ ਹਰ ਆਵਾਜ਼ ਨੂੰ ਨਾਲ ਲੈਂਦਿਆਂ, ਕਮਿਊਨਿਜ਼ਮ ਅਤੇ ਜਮਹੂਰੀਅਤ ਦੀਆਂ ਮਹਾਨ ਆਵਾਜ਼ਾਂ ਦੀ ਗੂੰਜ 'ਚ,ਫ਼ਾਸ਼ੀਵਾਦ ਦੇ ਪੱਖ 'ਚ ਪੈਦਾ ਕੀਤੀ ਜਾ ਰਹੀ ਆਮ ਸਹਿਮਤੀ ਦੇ ਖ਼ਿਲਾਫ਼ ਹਰ ਮਨੁੱਖੀ ਆਵਾਜ਼ ਨੂੰ ਨਾਲ ਲੈਂਦਿਆਂ ਅਸੀਂ ਬਲਦੇਵ ਸਿੰਘ ਸੜਕਨਾਮਾ ਦੇ ਹੱਕ ਵਿੱਚ ਡਟਣ ਦਾ ਸੱਦਾ ਦਿੰਦੇ ਹਾਂ।

- ਜੁਟਾਨ ਪੰਜਾਬ

Comments

ANITA GERARD

ਕਰਜ਼ਾ! ਕਰਜ਼ਾ !! ਕਰਜ਼ਾ !!! ਕੀ ਤੁਸੀਂ ਇੱਕ ਸਨਮਾਨਯੋਗ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਲੋਨ ਕੰਪਨੀ ਦੀ ਭਾਲ ਕਰ ਰਹੇ ਹੋ ਜਿਹੜਾ ਜੀਵਨ ਕਾਲ ਦੇ ਮੌਕੇ ਲਈ ਲੋਨ ਦਿੰਦਾ ਹੈ. ਅਸੀਂ ਬਹੁਤ ਸਾਰੇ ਤੇਜ਼ ਅਤੇ ਆਸਾਨ ਤਰੀਕੇ ਨਾਲ, ਨਿੱਜੀ ਕਰਜ਼ੇ, ਕਾਰ ਲੋਨ, ਮੋਰਟਗੇਜ ਕਰਜ਼ੇ, ਵਿਦਿਆਰਥੀ ਲੋਨ, ਕਾਰੋਬਾਰੀ ਕਰਜ਼ੇ, ਨਿਵੇਸ਼ ਲੋਨ, ਕਰਜ਼ੇ ਦੀ ਇਕਸਾਰਤਾ ਅਤੇ ਹੋਰ ਬਹੁਤ ਸਾਰੀਆਂ ਕਿਸਮਾਂ ਦੀਆਂ ਕਿਸਮਾਂ ਦੀ ਪੇਸ਼ਕਸ਼ ਕਰਦੇ ਹਾਂ. ਕੀ ਤੁਹਾਨੂੰ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਂ ਦੁਆਰਾ ਰੱਦ ਕਰ ਦਿੱਤਾ ਗਿਆ ਹੈ? ਕੀ ਤੁਹਾਨੂੰ ਇੱਕ ਇੱਕਠਿਆਂ ਕਰਜ਼ੇ ਜਾਂ ਮੌਰਗੇਜ ਦੀ ਲੋੜ ਹੈ? ਆਪਣੀ ਹੋਰ ਵਿੱਤੀ ਮੁਸ਼ਕਲਾਂ ਨੂੰ ਅਤੀਤ ਦੀ ਗੱਲ ਕਰਨ ਲਈ ਇੱਥੇ ਆਉਣ ਦੀ ਕੋਈ ਹੋਰ ਨਾ ਵੇਖੋ. ਅਸੀਂ ਵਿਅਕਤੀਆਂ ਅਤੇ ਕੰਪਨੀਆਂ ਲਈ ਫੰਡ ਉਧਾਰ ਦਿੰਦੇ ਹਾਂ ਜਿਨ੍ਹਾਂ ਨੂੰ 2% ਦੀ ਦਰ ਨਾਲ ਵਿੱਤੀ ਸਹਾਇਤਾ ਚਾਹੀਦੀ ਹੈ ਲੋੜੀਂਦੀ ਕੋਈ ਸਮਾਜਕ ਸੁਰੱਖਿਆ ਨੰਬਰ ਨਹੀਂ ਅਤੇ ਕੋਈ ਕ੍ਰੈਡਿਟ ਚੈੱਕ ਦੀ ਲੋੜ ਨਹੀਂ, 100% ਦੀ ਗਾਰੰਟੀ ਦਿੱਤੀ ਗਈ. ਮੈਂ ਇਸ ਮਾਧਿਅਮ ਦੀ ਵਰਤੋਂ ਤੁਹਾਨੂੰ ਸੂਚਤ ਕਰਨਾ ਚਾਹੁੰਦਾ ਹਾਂ ਕਿ ਅਸੀਂ ਭਰੋਸੇਮੰਦ ਅਤੇ ਸਹਾਇਕ ਸਹਾਇਤਾ ਪ੍ਰਦਾਨ ਕਰਦੇ ਹਾਂ ਅਤੇ ਅਸੀਂ ਤੁਹਾਨੂੰ ਇੱਕ ਕਰਜ਼ਾ ਦੇਣ ਲਈ ਖੁਸ਼ ਹੋਵਾਂਗੇ ਫਿਰ ਸਾਨੂੰ ਇੱਕ ਈ-ਮੇਲ ਭੇਜੋ: ([email protected]) ਲੋਨ ਲਈ ਅਰਜ਼ੀ ਦੇ ਲਈ

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ