Wed, 20 November 2019
Your Visitor Number :-   1920855
SuhisaverSuhisaver Suhisaver
ਰਾਫੇਲ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇ : ਪ੍ਰਸ਼ਾਂਤ, ਸ਼ੋਰੀ               ਮਲਵਿੰਦਰ ਤੇ ਸ਼ਿਵਿੰਦਰ ਹੱਤਕ ਅਦਾਲਤ ਦੇ ਦੋਸ਼ੀ ਕਰਾਰ              

ਬਾਜਵਾ ਭਰਾਵਾਂ ਮੇਰੇ ਚੋਣ ਪਰ੍ਚਾਰ `ਚ ਅੜਿਕਾ ਪਾਉਣ ਦੀ ਕੋਸ਼ਿਸ਼ ਕੀਤੀ :ਕੈਪਟਨ ਅਮਰਿੰਦਰ ਸਿੰਘ

Posted on:- 25-05-2014

suhisaver

ਪੰਜਾਬ ਕਾਂਗਰਸ `ਚ ਧੜੇਬੰਦੀ ਤੇਜ਼ ਹੁੰਦੀ ਜਾ ਰਹੀ ਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਲੋਕ ਸਭਾ ਚੋਣਾਂ `ਚ ਅੰਮ੍ਰਿਤਸਰ ਹਲਕੇ `ਚ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਭਰਾ ਫਤਿਹਜੰਗ ਬਾਜਵਾ ਨੇ ਵਾਰ ਵਾਰ ਉਹਨਾਂ ਦੇ ਪਰ੍ਚਾਰ ਚ ਅੜਿਕੇ ਪਾਏ ਹਨ ਤੇ ਉਹਨਾਂ ਵਿਰੋਧੀ ਪਰ੍ਚਾਰ ਚ ਵੀ ਭੂਮਿਕਾ ਰਹੀ ਹੈ |

ਅਮ੍ਰਿਤਸਰ ਤੋਂ ਸਾਂਸਦ ਚੁਣੇ ਗਏ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੀ ਅਨੁਸ਼ਾਸ਼ਨ ਕਮੇਟੀ ਦੇ ਸਕੱਤਰ ਜੀ ਕੇ ਚਤਰਥ ਨੂੰ ਕਿਹਾ ਕਿ ਓਹ ਪੰਜਾਬ ਕਾਂਗਰਸ ਪ੍ਰਧਾਨ ਤੇ ਕਾਰਵਾਈ ਕਦੋਂ ਕਰਨਗੇ | ਦਸਣਾ ਬਣਦਾ ਹੈ ਕਿ ਪੰਜਾਬ ਕਾਂਗਰਸ ਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਧੜੇਬੰਦੀ ਲੋਕ ਸਭਾ ਚੋਣਾਂ ਤੋਂ ਬਾਅਦ ਹੋਰ ਤਕੜੀ ਹੋ ਗਈ। ਕੈਪਟਨ ਧੜਾ ਮੌਜੂਦਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੋਂ ਅਸਤੀਫੇ ਦੀ ਮੰਗ ਕਰ ਰਿਹਾ ਏ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ