Wed, 13 November 2019
Your Visitor Number :-   1875324
SuhisaverSuhisaver Suhisaver
ਕਰਤਾਰਪੁਰ ਲਾਂਘਾ ਸਮਝੌਤੇ 'ਤੇ ਦਸਤਖਤ, ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ               ਕਣਕ ਦੇ ਭਾਅ 'ਚ 85 ਰੁਪਏ ਦਾ ਵਾਧਾ              

ਨਾਰਥ ਈਸਟ ਵਿੱਚ ਲੱਗੀਆਂ ਰੌਣਕਾਂ

Posted on:- 20-06-2014

suhisaver

- ਹਰਬੰਸ ਬੁੱਟਰ

ਕਨੇਡਾ ਦੇ ਸਭ ਤੋਂ ਵੱਡੇ ਮੇਲੇ ਸਟੈਂਪੀਡ ਦੀ ਰਸਮੀ ਸ਼ੁਰੂਆਤ ਕੈਲਗਰੀ ਦੇ ਨਾਰਥ ਈਸਟ ਏਰੀਆ ਤੋਂ ਸ਼ੁਰੂ ਕੀਤੀ ਗਈ । ਇਸ ਮੌਕੇ ਮੈਂਬਰ ਪਾਰਲੀਮੈਂਟ ਦਵਿੰਦਰ ਸ਼ੋਰੀ ਨੇ ਆਪਣੇ ਹੱਥੀਂ ਪੈਨ ਕੇਕ ਬਣਾਕੇ ਮੇਲੇ ਵਿੱਚ ਪੁੱਜੇ ਹੋਏ ਲੋਕਾਂ ਨੂੰ ਵਰਤਾਏ।

ਕਨੇਡੀਅਨ ਮੂਲ ਦੇ ਲੋਕਾਂ ਦਾ ਲੋਕ ਨਾਚ ਉਹਨਾਂ ਦੇ ਬੱਚਿਆਂ ਵੱਲੋਂ ਸਾਰੇ ਮੇਲੇ ਦੀ ਖਿੱਚ ਦਾ ਕੇਂਦਰ ਰਿਹਾ । ਪੰਜਾਬੀ ਭੰਗੜਾ ਪਾਕੇ ਪੰਜਾਬੀ ਬੱਚਿਆਂ ਨੇ ਦੁਜੇ ਭਾਈਚਾਰਿਆਂ ਦੇ ਲੋਕਾਂ ਨੂੰ ਆਪਣੇ ਕਲਚਰਲ ਤੋਂ ਜਾਣੂ ਕਰਵਾਇਆ। ਇਸ ਮੌਕੇ ਜੈਨੇਸਿਸ ਸੈਂਟਰ ਵੱਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਦਾਨ ਜੈਨੇਸਿਸ ਸੈਂਟਰ ਨੂੰ ਦੇਣ ਬਦਲੇ ਸ਼ੋਰੀ ਪਰਿਵਾਰ ਨੂੰ ਯਾਦਗਾਰੀ ਪਲੈਕ ਨਾਲ ਸਨਮਾਨਿਤ ਕੀਤਾ ਗਿਆ। ਮਨਿਸਟਰ ਆਫ ਅਲਬਰਟਾ ਮਨਮੀਤ ਭੁੱਲਰ ਨੇ ਵੀ ਮੰਚ ਤੋਂ ਮੇਲੇ ਦੀਆਂ ਮੁਬਾਰਕਾਂ ਦਿੰਦਿਆਂ ਹਾਜ਼ਰੀ ਭਰੀ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ