Tue, 17 September 2019
Your Visitor Number :-   1806914
SuhisaverSuhisaver Suhisaver
ਗਣਪਤੀ ਵਿਸਰਜਨ ਦੌਰਾਨ ਵੱਖ-ਵੱਖ ਥਾਵਾਂ 'ਤੇ ਡੁੱਬਣ ਨਾਲ 33 ਮੌਤਾਂ               ਚਿਦੰਬਰਮ ਦੀ ਆਤਮ-ਸਮਰਪਣ ਦੀ ਪਟੀਸ਼ਨ ਖ਼ਾਰਜ              

ਪਟਨਾ : ਬੇਕਾਬੂ ਕਾਰ ਨੇ 5 ਨੂੰ ਦਰੜਿਆ, ਚਾਰ ਦੀ ਮੌਤ

Posted on:- 03-10-2014

ਪਟਨਾ : ਰਾਜਧਾਨੀ ਪਟਨਾ ਵਿਚ ਅੱਜ ਸਵੇਰੇ ਇਕ ਬੇਕਾਬੂ ਹੋਈ ਇੰਡੀਕਾ ਕਾਰ ਨੇ ਫੁਲਵਾਰੀ ਸ਼ਰੀਫ਼ ਇਲਾਕੇ ਵਿਚ 5 ਲੋਕਾਂ ਨੂੰ ਦਰੜ ਦਿੱਤਾ, ਜਿਨ੍ਹਾਂ ਵਿਚ ਚਾਰ ਦੀ ਮੌਕੇ 'ਤੇ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮਹਾਵੀਰ ਕੈਂਸਰ ਸੰਸਥਾ ਨੇੜੇ ਤੇਜ਼ ਰਫ਼ਤਾਰ ਕਾਰ ਤੋਂ ਚਾਲਕ ਸੰਤੁਲਨ ਖੋ ਬੈਠਾ ਜਿਸ ਨਾਲ ਪੰਜ ਲੋਕ ਉਸ ਦੀ ਲਪੇਟ ਵਿਚ ਆ ਗਏ। ਇਸ ਕਾਰ ਵਿਚ ਕੁਨਾਲ ਕੁਮਾਰ ਯਾਦਵ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਦੁਰਗਾ ਪੂਜਾ ਮੌਕੇ ਘੁੰਮਣ ਲਈ ਘਰ ਤੋਂ ਨਿਕਲੇ ਸਨ। ਅੱਜ ਸਵੇਰੇ 6 ਵਜੇ ਉਹ ਘਰ ਪਰਤ ਰਹੇ ਸਨ ਤੇ ਇਸੇ ਦੌਰਾਨ ਕਾਰ ਨੇ ਉਕਤ ਸਥਾਨ 'ਤੇ ਪੰਜ ਵਿਅਕਤੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਨ੍ਹਾਂ ਵਿਚੋਂ ਚਾਰ ਦੀ ਮੌਤ ਹੋ ਗਈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ