Tue, 19 November 2019
Your Visitor Number :-   1916779
SuhisaverSuhisaver Suhisaver
ਰਾਫੇਲ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇ : ਪ੍ਰਸ਼ਾਂਤ, ਸ਼ੋਰੀ               ਮਲਵਿੰਦਰ ਤੇ ਸ਼ਿਵਿੰਦਰ ਹੱਤਕ ਅਦਾਲਤ ਦੇ ਦੋਸ਼ੀ ਕਰਾਰ              

ਮਹਾਰਾਸ਼ਟਰ : ਬੱਸ ਨਦੀ 'ਚ ਡਿੱਗੀ, 8 ਸ਼ਰਧਾਲੂਆਂ ਦੀ ਮੌਤ

Posted on:- 08-10-2014

ਮਛਲੀਪਤਨਮ : ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਨੇੜੇ ਅੱਜ ਇੱਕ ਬੱਸ ਦੇ ਨਦੀ 'ਚ ਡਿੱਗ ਜਾਣ ਨਾਲ ਆਂਧਰਾ ਪ੍ਰਦੇਸ਼ ਦੇ 8 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 20 ਤੋਂ ਵਧ ਜ਼ਖ਼ਮੀ ਹੋ ਗਏ। ਕ੍ਰਿਸ਼ਨਾ ਜ਼ਿਲ੍ਹੇ ਦੇ ਅਧਿਕਾਰੀ ਰਘੁਨੰਦਨ ਰਾਓ ਨੇ ਦੱਸਿਆ ਕਿ ਹਾਦਸਾ ਤੜਕੇ ਉਸ ਵੇਲੇ ਹੋਇਆ, ਜਦੋਂ ਸ਼ਰਧਾਲੂ ਸ਼ਿਰੜੀ ਤੋਂ ਮਹਾਰਾਸ਼ਟਰ 'ਚ ਪੰਡਾਰੀਪੁਰਮ ਵੱਲ ਜਾ ਰਹੇ ਸਨ। ਇਹ ਸਾਰੇ ਸ਼ਰਧਾਲੂ ਆਂਧਰਾਪ੍ਰਦੇਸ਼ 'ਚ ਕ੍ਰਿਸ਼ਨਾ ਜ਼ਿਲ੍ਹੇ ਦੇ ਮਛਲੀਪਤਨਮ ਦੇ ਰਹਿਣ ਵਾਲੇ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ