Fri, 19 April 2024
Your Visitor Number :-   6984807
SuhisaverSuhisaver Suhisaver

ਇਰਾਨ ਪੁਲਿਸ ਦਾ ਜਹਾਜ਼ ਘਟਨਾਗ੍ਰਸਤ, ਸੱਤ ਲੋਕਾਂ ਦੀ ਮੌਤ

Posted on:- 12-10-2014

ਤਹਿਰਾਨ : ਦੱਖਣੀ-ਪੂਰਬੀ ਇਰਾਨ ਵਿਚ ਪੁਲਿਸ ਦਾ ਇਕ ਜਹਾਜ਼ ਘਟਨਾਗ੍ਰਸਤ ਹੋ ਗਿਆ। ਇਸ ਵਿਚ ਸਵਾਰ ਇਕ ਵਿਸ਼ੇਸ਼ ਪੁਲਿਸ ਅਧਿਕਾਰੀ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। ਇਰਨਾ ਦੇ ਅਨੁਸਾਰ ਸੂਬੇ ਦੀ ਰਾਜਧਾਨੀ ਜਾਦੇਨ ਦੇ ਦੇ ਬਾਹਰੀ ਖੇਤਰ ਵਿਚ ਕੱਲ੍ਹ ਪਰਪੂਲਰ ਟਰਬੀ ਕੰਮਾਂਡਰ ਜਹਾਜ਼ ਪਹਾੜੀਆਂ ਵਿਚ ਘਟਨਾਗ੍ਰਸਤ ਹੋ ਗਿਆ। ਸਮਾਚਾਰ ਏਜੰਸੀ ਅਨੁਸਾਰ ਜਹਾਜ਼ ਵਿਚ 4 ਯਾਤਰੀ ਅਤੇ ਚਾਲਕ ਦਲ ਦੇ ਤਿੰਨ ਮੈਂਬਰ ਸਵਾਰ ਸਨ। ਮਰਨ ਵਾਲੇ ਲੋਕਾਂ ਵਿਚ ਸੀਨੀਅਰ ਪੁਲਿਸ ਅਧਿਕਾਰੀ ਜਨਰਲ ਮਹਿਮੂਦ ਸਦੀਕੀ ਵੀ ਸ਼ਾਮਲ ਹਨ। ਇਹ ਜਹਾਜ਼ ਪੁਲਿਸ 'ਤੇ ਹਮਲੇ ਨਾਲ ਜੁੜੀ ਇਕ ਘਟਨਾ ਦੀ ਜਾਂਚ ਦੇ ਸਿਲਸਿਲੇ ਵਿਚ ਤਹਿਰਾਨ ਤੋਂ ਦੱਖਣੀ ਇਰਾਨ ਜਾ ਰਿਹਾ ਸੀ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ