Wed, 23 October 2019
Your Visitor Number :-   1838121
SuhisaverSuhisaver Suhisaver
ਨੋਬਲ ਪੁਰਸਕਾਰਾਂ ਦਾ ਐਲਾਨ               ਰਵੀ ਸ਼ੰਕਰ ਝਾਅ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਲਿਆ ਹਲਫ਼              

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਾਨ ਕੀ ਵੱਲੋਂ ਨਵੀਂ ਇੰਮੀਗਰੇਸ਼ਨ ਪਾਲਿਸੀ ਦਾ ਕੀਤਾ ਐਲਾਨ

Posted on:- 27-07-2015

suhisaver

- ਤਰਨਦੀਪ ਦਿਉਲ

ਆਕਲੈਂਡ ਵਿਚ ਹੋਈ ਨੈਸ਼ਨਲ ਪਾਰਟੀ ਦੀ ਸਲਾਨਾ ਕਾਨਫਰੰਸ਼ ਵਿਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਾਨ ਕੀ ਨੇ ਨਵੀਂ ਇੰਮੀਗਰੇਸ਼ਨ ਪਾਲਿਸ਼ੀ ਦਾ ਐਲਾਨ ਕੀਤਾ ਹੈ। ਇਸ ਪਾਲਿਸੀ ਦਾ ਮੰਤਵ ਨਵੇਂ ਇੰਮੀਗਰਾਂਟਜ (ਪਰਵਾਸੀਆਂ) ਨੂੰ ਆਕਲੈਂਡ ਤੋਂ ਬਾਹਰੀ ਖੇਤਰਾਂ ਵਿਚ ਕੰਮ ਲਭਣ ਤੇ ਵਸਣ ਲਈ ਉਤਸ਼ਾਹਿਤ ਕਰਨਾ ਹੈ। ਜਿਸਦੇ ਤਹਿਤ ਪਹਿਲਾ ਵਿਦਿਆਰਥੀਆਂ ਨੂੰ ਆਕਲੈਂਡ ਤੋਂ ਬਾਹਰ ਕੰਮ ਕਰਨ ਲਈ ,ਪੀਆਰ ਵਿਚ ਲਈ ਲੋਂੜੀਦੇ 140 ਪੁਆਇੰਟਾਂ ਵਿਚੋਂ 10 ਸਹਾਇਕ ਪੁਆਇੰਟ ਮਿਲਦੇ ਸਨ। ਜੋ ਹੁਣ ਵਧਾ ਕੇ 30 ਕਰ ਦਿਤੇ ਜਾਣਗੇ। ਜਦੋਂ ਕਿ ਆਪਣਾ ਕਾਰੋਬਾਰ ਸਥਾਪਿਤ ਕਰਨ ਵਾਲਿਆਂ ਲਈ ਇਹ ਪੁਆਇੰਟ 20 ਤੋਂ ਵਧਾ ਕੇ 40 ਕਰ ਦਿਤੇ ਜਾਣਗੇ। ਪਰ 3 ਮਹੀਨੇ ਲਗਾਤਾਰ ਰਹਿਣ ਦੀ ਸਮਾਂ ਸੀਮਾ ਨੂੰ ਵੀ 12 ਮਹੀਨੇ ਕਰ ਦਿਤਾ ਜਾਵੇਗਾ। ਇਸਤੋਂ ਇਲਾਵਾ ਸਾਊਥ ਆਈਲੈਂਡ ਵਿਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਫਿਲਪਾਈਨਜ ਦੇ ਕਾਮਿਆਂ ਲਈ ਵੀ ਪੀਆਰ ਵਿਚ ਕੁਛ ਸੁਧਾਰ ਕੀਤੇ ਜਾਣ ਦਾ ਐਲਾਨ ਵੀ ਜਾਨ ਕੀ ਵਲੋਂ ਕੀਤਾ ਗਿਆ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ