Sun, 21 July 2019
Your Visitor Number :-   1773957
SuhisaverSuhisaver Suhisaver
ਕਰਨਾਟਕ: ਬਾਗ਼ੀਆਂ ਨੂੰ ਅਯੋਗ ਠਹਿਰਾਉਣ ਦੀ ਮੰਗ               ਸੀਬੀਆਈ ਵੱਲੋਂ ਚੰਡੀਗੜ੍ਹ ਸਮੇਤ ਦੇਸ਼ ਭਰ ’ਚ ਛਾਪੇ              

ਮਜ਼ਦੂਰ ਮੁਕਤੀ ਮੋਰਚਾ ਦੇ ਕਾਮਿਆਂ ਵੱਲੋਂ ਧਰਨਾ

Posted on:- 25-10-2013

suhisaver

ਤਲਵੰਡੀ ਸਾਬੋ ਦੇ ਬੀ ਡੀ ਪੀ ਓ ਦੇ ਗੇਟ ’ਤੇ ਆਪਣੀਆਂ ਮੰਗਾਂ ਨੂੰ ਲੈ ਕਿ ਰੋਸ ਵਜੋਂ ਧਰਨਾ ਲਾਇਆ ਗਿਆ ਇਸ ਸਮੇਂ ਕਾਫੀ ਗਿਣਤੀ ਵਿੱਚ ਮਜ਼ਦੂਰ ਯੂਨੀਅਨ ਦੇ ਆਗੂ ਅਤੇ ਵਰਕਰ ਮੌਜੂਦ ਸਨ, ਜਿਨ੍ਹਾਂ ਦੀ ਅਗਵਾਈ ਭਗਵੰਤ ਸਿੰਘ ਸਮਾਓ ਕਰ ਰਹੇ ਸਨ।

ਉਹਨਾਂ ਖਾਸ ਕਰ ਗ੍ਰਾਮ ਸੇਵਕਾਂ ਤੇ ਰੋਸ ਜ਼ਾਹਿਰ ਕੀਤਾ ਕਿ ਜੋ ਉਹਨਾਂ ਨੂੰ ਸਮੇਂ ਸਿਰ ਕੰਮ ਨਹੀਂ ਦੇ ਰਹੇ ਅਤੇ ਪੈਸੇ ਵੀ ਲੇਟ ਦੇ ਰਹੇ ਹਨ। ਜਿਸ ਕਾਰਨ ਮਜ਼ਦੂਰਾਂ ਨੂੰ ਆਪਣੇ ਘਰਾਂ ਦਾ ਗੁਜ਼ਾਰਾ ਕਰਨਾ ਮੁਸਕਿਲ ਹੋ ਗਿਆ ਹੈ ਅਤੇ ਉਹ ਦੁਖੀ ਹੋ ਕਿ ਸੜਕਾਂ ਤੇ ਬੈਠਣ ਲਈ ਮਜਬੂਰ ਹਨ।

ਨਰੇਗਾ ਸਕਮਿ ਤਹਿਤ ਮਿਲ ਰਹੀ 184 ਰੁਪੈ ਦਿਹਾੜੀ ਬਾਰੇ ਦੁਖੀ ਹੁੰਦੇ ਹੋਏ ਦੱਸਿਆ ਕਿ ਇਹ ਬਿਲਕੁਲ ਘੱਟ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਨੂੰ ਵਧਾ ਕਿ 300 ਕਰੇ ਤਾਂ ਜੋ ਗਰੀਬ ਕਾਮਿਆਂ ਦਾ ਗੁਜ਼ਾਰਾ ਹੋ ਸਕੇ। ਉਹਨਾਂ ਇਹ ਵੀ ਮੰਗ ਕੀਤੀ ਕਿ ਮਜ਼ਦੂਰ ਪਰਿਵਾਰਾਂ ਨੂੰ ਸਾਰਾ ਸਾਲ ਕੰਮ ਮਿਲਣਾ ਚਾਹੀਦਾ ਹੈ। ਇਸ ਸਮੇਂ ਬਾਬੂ ਸਿੰਘ ਸਕੱਤਰ ਬਲਵੰਤ ਸਿੰਘ ਪ੍ਰੈਜੀਡੈਟ ਜਗਪਾਲ ਸਿੰਘ ਇਕਾਈ ਪ੍ਰਧਾਨ ਆਦਿ ਵੀ ਹਾਜ਼ਰ ਸਨ।

-ਜਸਵੀਰ ਸਿੱਧੂ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ