Fri, 15 November 2019
Your Visitor Number :-   1884802
SuhisaverSuhisaver Suhisaver
ਕਰਤਾਰਪੁਰ ਲਾਂਘਾ ਸਮਝੌਤੇ 'ਤੇ ਦਸਤਖਤ, ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ               ਕਣਕ ਦੇ ਭਾਅ 'ਚ 85 ਰੁਪਏ ਦਾ ਵਾਧਾ              

ਕਾਰਪੋਰੇਟਵਾਦ - ਗੁਰਮੇਲ ਬੀਰੋਕੇ

Posted on:- 21-10-2013ਨਾਨਕ ਦਾ ਮਿੱਤਰ ਲਾਲੋ
ਸਖਤ ਮਿਹਨਤ ਕਰੇ
ਫਿਰ ਵੀ ਭੁੱਖਾ ਮਰੇ,
ਮਲਕ ਭਾਗੋ ਵਿਹਲੜ
ਖਾਵਣ ਇੱਥੇ ਚੂਰੀਆਂ ।

ਦੁਨੀਆਂ ਸੁੱਖਾਂ ਦਾ ਹੈ ਘਰ
ਸਰਮਾਏਦਾਰ ਲੋਕਾਂ ਰਲਕੇ
ਮਿਹਨਤੀ ਲੋਕਾਂ ਲਈ
ਪੈਦਾ ਕਰੀਆਂ ਮਜਬੂਰੀਆਂ ।

ਜਮਾਂਖੋਰੀ, ਰਿਸ਼ਵਤਖੋਰੀ, ਮਿਲਾਵਟਾਂ
ਜ਼ਹਿਰ ਘੁਲਿਆ ਦੁੱਧ ਦੇਵੇ
ਪਿਆਰੀ ਬੱਕਰੀ ਗਾਂਧੀ ਦੀ

ਰਾਜਧਾਨੀ ਦੀਆਂ ਮੱਝਾਂ ਬੂਰੀਆਂ ।
ਬਾਂਹ ਉੱਤੇ ਖੁਣਵਾਇਆ
ਨਾਮਾ ਮਿੱਤਰ ਪਿਆਰੇ ਦਾ
ਮਿੱਟ ਗਿਆ ਏ
ਘਸ ਘਸ ਕੇ
ਕਰ ਕਰ ਮਜਦੂਰੀਆਂ
ਕਰ ਕਰ ਮਜਦੂਰੀਆਂ ।

ਸੰਪਰਕ:  001-604-825-8053

Comments

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ