Fri, 22 November 2019
Your Visitor Number :-   1927540
SuhisaverSuhisaver Suhisaver
ਰਾਫੇਲ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇ : ਪ੍ਰਸ਼ਾਂਤ, ਸ਼ੋਰੀ               ਮਲਵਿੰਦਰ ਤੇ ਸ਼ਿਵਿੰਦਰ ਹੱਤਕ ਅਦਾਲਤ ਦੇ ਦੋਸ਼ੀ ਕਰਾਰ              

ਸੁਨੇਹੜਾ - ਨੁਜ਼ਹਤ ਅੱਬਾਸ

Posted on:- 29-10-2013


ਪੰਜਾਬੀ  ਸਾਡੀ ਮਾਂ ਦੀ ਬੋਲੀ
ਇਹਨੂੰ ਲਿਖੀਏ ਪੜ੍ਹੀਏ
ਆਓ ਗੱਲਾਂ ਕਰੀਏ

ਚੁੱਪ ਨੂੰ ਚੀਰ ਕੇ ਆਸਿਬਨਾ ਈਏ
ਘੁਟ ਘੁਟ ਕੇ ਨਾ ਮਰੀਏ
ਆਓ ਗੱਲਾਂ ਕਰੀਏ

ਇਕ ਦੂਜੇ ਨਾਲ਼ ਸਾਂਝ ਰਲ਼ਾਈਏ
ਮੀਠਾ ਪਾਣੀ ਭਰੀਏ
ਆਓ ਗੱਲਾਂ ਕਰੀਏ

ਜੋ ਬੀਜਾਂਗੇ ਉਹੀਓ ਵੱਢਣਾ
ਵਾਈ ਬੀਜੀ ਕਰੀਏ
ਆਓ ਗੱਲਾਂ ਕਰੀਏ

ਆਹ ਵੇਲਾ ਮੁੜ ਹੱਥ ਨਹੀਂ ਆਉਣਾ
ਨੱਸਦਾ ਵੇਲ਼ਾ ਫੜਈਏ
ਆਓ ਗੱਲਾਂ ਕਰੀਏ

ਅਪਣਾ ਰੂਪ ਸਿਆਨਣ ਦੇ ਲਈ
 ਮਨ ਦੇ ਖੋ ਹੋ ਚੌੜ ਈਏ
ਆਓ ਗੱਲਾਂ ਕਰੀਏ

ਹੱਡਾਂ ਅੰਦਰ ਇਸ਼ਕ  ਰਚਾਈਏ
ਲੂ ਲੋਚਾ ਨਾ ਕਰੀਏ
ਆਓ ਗੱਲਾਂ ਕਰੀਏ
ਆਓ ਲਿਖੀਏ ਪੜ੍ਹੀਏ

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ