Sat, 16 December 2017
Your Visitor Number :-   1116690
SuhisaverSuhisaver Suhisaver
5 ਪਾਕਿਸਤਾਨੀ ਬੱਚਿਆਂ ਨੂੰ ਮੈਡੀਕਲ ਵੀਜ਼ੇ ਦਿੱਤੇ : ਸੁਸ਼ਮਾ               ਸੁਨੀਲ ਜਾਖੜ ਨੇ ਲੋਕ ਸਭਾ ਮੈਂਬਰ ਵਜੋਂ ਲਿਆ ਹਲਫ਼               ਕੇਂਦਰ ਸਰਕਾਰ ਵੱਲੋਂ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ              

ਅਸਾਮ ਸਰਕਾਰ ਨੇ ਸੂਬੇ ਨੂੰ ਛੇ ਮਹੀਨੇ ਲਈ ਗੜਬੜੀ ਵਾਲਾ ਖੇਤਰ ਐਲਾਨਿਆ

Posted on:- 11-09-2017

suhisaver

ਅਸਾਮ ਨੂੰ ਪਹਿਲੀ ਵਾਰ 1990 `ਚ ਅਸ਼ਾਂਤ ਇਲਾਕਾ ਐਲਾਨਿਆ ਗਿਆ ਸੀ । ਉਸ ਸਮੇਂ ਸੂਬੇ `ਚ ਪਾਬੰਦੀਸ਼ੁਦਾ ਸੰਗਠਨ ਉਲਫ਼ਾ ਦੀ ਵੱਡੇ ਪੱਧਰ `ਤੇ ਹਿੰਸਕ ਕਾਰਵਾਈਆਂ ਸਾਹਮਣੇ ਆਈਆਂ ਸਨ ਅਤੇ ਉਸ ਸਮੇਂ ਦੀ ਪ੍ਰਫੁਲ ਕੁਮਾਰ ਮਹੰਤਾ ਸਰਕਾਰ ਨੂੰ ਭੰਗ ਕਰ ਰਾਸ਼ਟਰਪਤੀ ਰਾਜ ਲਾਗੂ ਕੀਤਾ ਗਿਆ ਸੀ ।
        
ਅਫ਼ਸਪਾ ਤਹਿਤ ਰਾਜ ਸਰਕਾਰ ਨੇ ਉਸ ਸਮੇਂ ਆਪਣੀ ਸ਼ਕਤੀ ਦੀ ਵਰਤੋਂ ਕੀਤੀ ਹੈ ਜਦੋਂ ਕੇਂਦਰ ਤੇ ਅਸਾਮ ਦੋਹਾਂ ਥਾਵਾਂ `ਤੇ ਭਾਜਪਾ ਦੀ ਸਰਕਾਰ ਹੈ । ਸੂਬਾ ਸਰਕਾਰ ਦੇ ਇੱਕ ਤਰਜਮਾਨ ਦਾ ਕਹਿਣਾ ਹੈ ਕੇ ਪੂਰੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਇਹ ਕਦਮ ਉਠਾਇਆ ਗਿਆ ਹੈ ।
     
ਦੂਜੇ ਪਾਸੇ ਨਵੀਂ ਦਿੱਲੀ `ਚ  ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਕਿ ਅਸਾਮ `ਚ 2016 `ਚ 75 ਹਿੰਸਕ ਘਟਨਾਵਾਂ ਹੋਈਆਂ ਇਸ `ਚ 33 ਲੋਕ ਮਾਰੇ ਗਏ ਸਨ । ਇਹਨਾਂ ਘਟਨਾਵਾਂ ਨੂੰ ਉਲਫ਼ਾ ਤੇ ਐਨਡੀਐਫਬੀ ਵਰਗੇ ਸੰਗਠਨ ਅੰਜ਼ਾਮ ਦਿੰਦੇ ਹਨ ।

Comments

Name (required)

Leave a comment... (required)

Security Code (required)ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ