Fri, 17 May 2024
Your Visitor Number :-   7045321
SuhisaverSuhisaver Suhisaver

ਮੁੱਕੇਬਾਜ਼ ਮਨੋਜ ਕੁਮਾਰ ਨੂੰ ਮਿਲੇਗਾ ਅਰਜਨ ਐਵਾਰਡ

Posted on:- 17-09-2014

ਨਵੀਂ ਦਿੱਲੀ : ਅਰਜਨ ਐਵਾਰਡ ਦੇ ਲਈ ਅਣਦੇਖੀ ਕਰਨ 'ਤੇ ਅਦਾਲਤ ਦੀ ਸ਼ਰਣ ਲੈਣ ਵਾਲੇ ਮੁੱਕੇਬਾਜ਼ ਨੂੰ ਆਖ਼ਰਕਾਰ ਇਹ ਐਵਾਰਡ ਦਿੱਤਾ ਜਾਵੇਗਾ। ਖੇਡ ਮੰਤਰਾਲੇ ਨੇ ਉਨ੍ਹਾਂ ਦਾ ਨਾਂ ਸਵੀਕਾਰ ਕਰ ਲਿਆ ਹੈ। ਕਾਮਨਵੈਲਥ ਖੇਡਾਂ 2010 'ਚ ਮਨੋਜ ਕੁਮਾਰ ਨੇ ਗੋਲਡ ਮੈਡਲ ਜਿੱਤਿਆ ਸੀ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ