Fri, 26 April 2024
Your Visitor Number :-   7001594
SuhisaverSuhisaver Suhisaver

ਉਮਰ ਖ਼ਾਲਿਦ ਨਾਲ ਸ਼ਿਵ ਇੰਦਰ ਦੀ ਇੱਕ ਮੁਲਾਕਾਤ

ਪਿਛਲੇ ਸਮੇਂ ਜੇ. ਐਨ. ਯੂ. ਵਿੱਚ ਜੋ ਵਾਪਰਿਆ ਉਸ ਵਿੱਚ ਦੋ ਨਾਮ ਸਭ ਤੋਂ ਵੱਧ ਗੂੰਜੇ।ਪਹਿਲਾ ਕਨ੍ਹੱਈਆ ਕੁਮਾਰ ਅਤੇ ਦੂਜਾ ਉਮਰ ਖ਼ਾਲਿਦ।

‘ਸੂਹੀ ਸਵੇਰ’ ਦਾ ਹਮੇਸ਼ਾ ਇਹ ਯਤਨ ਹੈ ਕਿ ਉਹ ਆਪਣੇ ਪਾਠਕਾਂ ਨੂੰ ਕੁਝ ਸੱਜਰਾ ਦੇਵੇ।ਇਸ ਯਤਨ ਤਹਿਤ 'ਸੂਹੀ ਸਵੇਰ' ਵੱਲੋਂ ਆਪਣਾ ਯੂ ਟਿਊਬ ਚੈਨਲ ਸ਼ੁਰੂ ਕੀਤਾ ਗਿਆ ਹੈ।ਜਿਸ ਤਹਿਤ  ਉਮਰ ਖ਼ਾਲਿਦ ਨਾਲ ਹੋਈ ਮੁਲਾਕਾਤ ਸਾਂਝੀ ਕਰਨ ਜਾ ਰਹੇ ਹਾਂ। ਪੰਜਾਬੀ ਮੀਡੀਆ ਵੱਲੋਂ ਉਮਰ ਖ਼ਾਲਿਦ ਨਾਲ ਕੀਤੀ ਇਹ  ਪਹਿਲੀ ਮੁਲਾਕਾਤ ਹੈ।


Comments

Name (required)

Leave a comment... (required)

Security Code (required)



Can't read the image? click here to refresh.



ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ