Sat, 27 April 2024
Your Visitor Number :-   7008395
SuhisaverSuhisaver Suhisaver

ਹੜਾਂ ਪ੍ਰਤੀ ਚਿੰਤਾ ਵਿੱਚ ਡੁੱਬਾ ਕੈਲਗਰੀ

Posted on:- 24-06-2014

-ਹਰਬੰਸ ਬੁੱਟਰ

ਕੈਲਗਰੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹੜਾਂ ਦੀ ਸਥਿਤੀ ਤੋਂ ਚਿੰਤਤ ਅਧਿਕਾਰੀਆਂ ਨੇ ਮੌਜੂਦਾ ਬਦਲਦੀਆਂ ਸਥਿਤੀਆਂ ਉੱਪਰ ਆਪਣੀ ਨਜ਼ਰ ਰੱਖੀ ਹੋਈ ਹੈ। ਕੈਲਗਰੀ ਵਿੱਚੋਂ ਦੀ ਗੁਜ਼ਰਦੇ ਬੋਅ ਦਰਿਆ ਦਾ ਹਰ ਚਾਰ ਤੋਂ ਛੇ ਘੰਟਿਆਂ ਬਾਦ ਪਾਣੀ ਦੇ ਵਹਾਅ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

 ਭਾਵੇਂ ਮੀਂਹ ਸਬੰਧੀ ਵਾਰਨਿੰਗ ਨਿਰਦੇਸ਼ਾਂ ਵਿੱਚ ਕੈਲਗਰੀ ਦਾ ਨਾਂ ਨਹੀਂ ਆਉਂਦਾ ਪਰ ਆਉਣ ਵਾਲੇ ਦਿਨਾਂ ਵਿੱਚ ਹੋਰ ਬਾਰਿਸ਼ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ