Wed, 17 January 2018
Your Visitor Number :-   1131449
SuhisaverSuhisaver Suhisaver
ਇਸ ਸਾਲ ਦਾ ‘ਸੂਹੀ ਸਵੇਰ ਮੀਡੀਆ ਐਵਾਰਡ’ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ !               ਲਾਲੂ ਯਾਦਵ ਸਜ਼ਾ ਖ਼ਿਲਾਫ਼ ਹਾਈ ਕੋਰਟ ਪੁੱਜੇ               ਹਿੰਦੀ ਲੇਖਕ ਦੂਧਨਾਥ ਸਿੰਘ ਦਾ ਦੇਹਾਂਤ              

ਕੈਨੇਡਾ ਵਿੱਚ ਗੌਰੀ ਲੰਕੇਸ਼ ਦੀ ਹੱਤਿਆ ਖ਼ਿਲਾਫ਼ ਰੈਲੀ

Posted on:- 08-09-2017

suhisaver

ਸਰੀ: ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਖ਼ਿਲਾਫ਼ ਸਰੀ ਦੇ ਹੌਲੈਂਡ ਪਾਰਕ ਵਿੱਚ ਦੱਖਣੀ ਏਸ਼ਿਆਈ ਕਾਰਕੁਨਾਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਬੁਲਾਰਿਆਂ ਨੇ ਇਕਮੱਤ ਨਾਲ ਲੰਕੇਸ਼ ਦੀ ਹੱਤਿਆ ਅਤੇ ਮੋਦੀ ਸਰਕਾਰ ਦੀ ਸਰਪ੍ਰਸਤੀ ਮਾਣ ਰਹੇ ਹਿੰਦੂ ਕੱਟੜਪੰਥੀਆਂ ਵੱਲੋਂ ਕੀਤੀ ਜਾ ਰਹੀ ਹਿੰਸਾ ਦੀ ਨਿਖੇਧੀ ਕੀਤੀ। ਰੈਲੀ ਨੂੰ ਸਰੀ ਗਰੀਨਟਿੰਬਰਜ਼ ਤੋਂ ਐਨਡੀਪੀ ਦੀ ਵਿਧਾਇਕ ਰਚਨਾ ਸਿੰਘ, ਦਸਮੇਸ਼ ਦਰਬਾਰ ਗੁਰਦੁਆਰੇ ਦੇ ਬੁਲਾਰੇ ਗਿਆਨ ਸਿੰਘ ਗਿੱਲ, ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਦੇ ਬਾਨੀ ਰਣਜੀਤ ਸਿੰਘ ਖ਼ਾਲਸਾ, ਅਕਾਲੀ ਦਲ (ਅ) ਦੇ ਆਗੂ ਸਰਬਜੀਤ ਸਿੰਘ, ਭਾਰਤ ਤੋਂ ਦ੍ਰਾਵਿੜ ਕਾਰਕੁਨ ਵਾਮਨ ਮੇਸ਼ਰਾਮ, ਮੁਸਲਿਮ ਕਾਰਕੁਨ ਸੱਯਾਦ ਵਜਾਹਤ, ਦਲਿਤ ਕਾਰਕੁਨ ਕਮਲੇਸ਼ ਅਹੀਰ, ਧਰਮ ਨਿਰਪੱਖ ਕਾਰਕੁਨ ਸੁਨੀਲ ਕੁਮਾਰ ਅਤੇ ਭਾਰਤੀ ਤਰਕਸ਼ੀਲ ਸੁਸਾਇਟੀ ਦੇ ਆਗੂ ਅਵਤਾਰ ਗਿੱਲ ਨੇ ਸੰਬੋਧਨ ਕੀਤਾ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ