Sun, 17 November 2019
Your Visitor Number :-   1890581
SuhisaverSuhisaver Suhisaver
ਰਾਫੇਲ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇ : ਪ੍ਰਸ਼ਾਂਤ, ਸ਼ੋਰੀ               ਮਲਵਿੰਦਰ ਤੇ ਸ਼ਿਵਿੰਦਰ ਹੱਤਕ ਅਦਾਲਤ ਦੇ ਦੋਸ਼ੀ ਕਰਾਰ              

ਪੰਜ ਕਤਲਾਂ ਦਾ ਸਾਹਮਣਾ ਕਰ ਰਹੇ 22 ਸਾਲਾ ਮੈਥਿਊ ਦੀ ਪੇਸੀ ਕਲੋਜ਼ ਸਰਕਟ ਕੈਮਰਿਆਂ ਰਾਹੀ ਹੋਈ

Posted on:- 24-04-2014

- ਹਰਬੰਸ ਬੁੱਟਰ

ਕੈਲਗਰੀ ਵਿੱਚ ਬੀਤੇ ਦਿਨੀ ਦਿਲ ਕੰਬਾਊ ਵਾਰਦਾਤ ਦੌਰਾਨ ਹੋਏ ਪੰਜ ਕਤਲਾਂ ਦੇ ਕਥਿੱਤ ਦੋਸੀ ਮੈਥਿਊ ਦੀ ਪੇਸ਼ੀ ਅੱਜ ਕਲੋਸ ਸਰਕਟ ਕੈਮਰਿਆਂ ਦੇ ਰਾਹੀਂ ਹੋਈ । 22 ਸਾਲਾ ਮੈਥਿਊ ਆਪਣੇ ਹੀ ਪੰਜ ਦੋਸਤ ਸਾਥੀਆਂ 27 ਸਾਲਾ ਹੌਗ, 23 ਸਾਲਾ ਜੋਸ਼, ਕੈਟਲਿਨ ਪੇਰਸ ਉਮਰ 23 ਸਾਲ ,ਰਾਥਵਿਲ ਉਮਰ 21 ਸਾਲ ਅਤੇ ਅਤੇ ਜਾਰਡਨ ਸਗੂਰਾ 22 ਸਾਲ ਨੂੰ ਛੁਰੇ ਮਾਰ ਮਾਰ ਕਤਲ ਕਰਨ ਦੇ ਫਸਟ ਡਿਗਰੀ ਮਰਡਰ ਦੋਸਾਂ ਦੀ ਜਾਂਚ ਲਈ ਪੁਲਿਸ ਹਿਰਾਸਤ ਵਿੱਚ ਹੈ। ਜਿਸ ਨੂੰ ਹੋਰ 30 ਦਿਨ ਬਾਦ ਉਸ ਦੀ ਦਿਮਾਗੀ ਜਾਂਚ ਤੋਂ ਬਾਦ 22 ਮਈ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ਅੱਜ ਦੀ ਸੁਣਵਾਈ ਦੌਰਾਨ ਮੈਥਿਊ ਸਿਰਫ “ਯੈਸ ਸਰ” ਤੋਂ ਇਲਾਵਾ ਕੁਝ ਵੀ ਨਹੀਂ ਬੋਲਿਆ । ਵਰਨਣਯੋਗ ਹੈ ਕਿ ਮੈਥਿਉ ਦਾ ਪਿਤਾ ਇੱਕ ਪੋਲੀਸ ਅਫਸਰ ਹੋਣ ਕਾਰਨ ਅਦਾਲਤ ਇਸ ਗੱਲ ਨੂੰ ਧਿਆਨ ਵਿੱਚ ਰੱਖ ਰਹੀ ਹੈ ਕਿ ਕੇਸ ਉੱਪਰ ਉਸਦਾ ਕੋਈ ਅਸਰ ਨਾ ਪਵੇ। ਦੋਸੀ ਇਸ ਵੇਲੇ ਦਿਮਾਗੀ ਜਾਂਚ ਲਈ ਵਿਸੇਸ਼ ਜਾਂਚ ਸੈਲ ਕੋਲ ਹਿਰਾਸਤ ਵਿੱਚ ਹੈ ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ