Wed, 03 June 2020
Your Visitor Number :-   2528988
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਬੰਦ ਹੋ ਜਾਵੇਗਾ ਜੇ.ਐਨ.ਯੂ ਦਾ `ਡਿਬੇਟ ਸੈਂਟਰ` ਕਿਹਾ ਜਾਣ ਵਾਲਾ `ਗੰਗਾ ਢਾਬਾ`

Posted on:- 26-06-2014

suhisaver

ਦਿੱਲੀ ਦੀ ਜਵਾਹਰ ਲਾਲ ਨਹਿਰੂ  ਯੂਨੀਵਰਸਿਟੀ ਦਾ ਅਟੁੱਟ ਅੰਗ ਕਿਹਾ ਮੰਨਿਆ ਜਾਣ ਵਾਲਾ ਗੰਗਾ ਢਾਬਾ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਬੰਦ ਹੋਣ ਜਾ ਰਿਹਾ ਹੈ | ਸ਼ਾਮ ਦੀਆਂ ਮਹਿਫਲਾਂ ਚ ਰੰਗ ਭਰਨ ਵਾਲਾ ਇਹ ਢਾਬਾ ਜਿਥੇ ਸਸਤੇ ਖਾਣੇ ਲਈ ਮਸ਼ਹੂਰ ਹੈ ਉਥੇ ਹੀ ਇਹ ਬਹਿਸ -ਮੁਬਾਹਿਸਿਆਂ ਦੇ ਕੇਂਦਰ ਵਜੋਂ ਵੀ ਜਾਣਿਆ ਜਾਂਦਾ ਹੈ ਯੂਨੀਵਰਸਿਟੀ `ਚ ਹੋਣ ਵਾਲੇ ਰੋਸ ਪ੍ਰਦਰ੍ਸ਼ਨ ਵੀ ਇਥੋਂ ਹੀ ਸ਼ੁਰੂ ਹੁੰਦੇ ਸਨ |

`ਡਿਬੇਟ ਸੈਂਟਰ ਮੰਨਿਆਂ ਜਾਣ ਵਾਲੇ ਢਾਬੇ ਦੇ ਬੰਦ ਹੋਣ ਨਾਲ ਵਿਦਿਆਰਥੀ ਵੀ ਉਦਾਸ ਹਨ ਯੂਨੀਵਰਸਿਟੀ ਪ੍ਰਸ਼ਾਸਨ ਤੇ ਢਾਬੇ ਨੂੰ ਚਲਾਉਣ ਵਾਲਾ ਜਿਥੇ ਕੁਝ ਕਹਿਣ ਤੋਂ ਬਚ ਰਿਹਾ ਹੈ ਉਥੇ ਵਿਦਿਆਰਥੀ ਆਗੂ ਅਕਬਰ ਚੌਧਰੀ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ  ਇਸਨੂੰ ਹੋਰ ਹਿੱਤਾਂ ਲਈ ਵਰਤਣਾ ਚਾਹੁੰਦਾ ਹੈ ਓਹਨਾ ਦੇ ਦਬਾ ਕਾਰਨ ਹੀ ਢਾਬੇ ਨੂੰ ਚਲਾਉਣ ਵਾਲਾ ਵੀ ਨਹੀਂ ਬੋਲ   ਰਿਹਾ ਪਰ ਵਿਦਿਆਰਥੀ ਇਸਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਚ ਹਨ |

ਦਸਣਯੋਗ ਹੈ ਕਿ 1985 `ਚ ਇਹ ਢਾਬਾ ਤੇਜਬੀਰ ਸਿੰਘ ਦੇ ਨਾਮ ਤੇ ਅਲਾਟ ਹੋਇਆ ਸੀ ਉਸਦੀ ਮੌਤ ਤੋਂ ਬਾਅਦ ਇਹ ਉਸਦੀ ਪਤਨੀ ਸੁਮਨ ਤੇ ਸੁਮਨ ਦੀ ਮੌਤ ਤੋਂ ਬਾਅਦ ਉਸਦਾ ਪੁਤ੍ਤਰ ਭਰਤ ਤੋਮਰ ਇਸ ਢਾਬੇ ਸਹਾਰੇ ਆਪਣੇ ਪੂਰੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ