Fri, 20 September 2019
Your Visitor Number :-   1808683
SuhisaverSuhisaver Suhisaver
ਗਣਪਤੀ ਵਿਸਰਜਨ ਦੌਰਾਨ ਵੱਖ-ਵੱਖ ਥਾਵਾਂ 'ਤੇ ਡੁੱਬਣ ਨਾਲ 33 ਮੌਤਾਂ               ਚਿਦੰਬਰਮ ਦੀ ਆਤਮ-ਸਮਰਪਣ ਦੀ ਪਟੀਸ਼ਨ ਖ਼ਾਰਜ              

ਟੱਕ ਜੜ੍ਹਾਂ ’ਤੇ- ਹਰਜਿੰਦਰ ਸਿੰਘ ਗੁਲਪੁਰ

Posted on:- 15-02-2015

suhisaver

ਅੰਧ ਭਗਤੀ ਦਾ ਤੇਜ਼ ਬੁਖਾਰ ਚੜਿਆ,
ਮੰਦਰ ਨਮੋ ਦਾ ਇੱਕ ਬਣਵਾ  ਦਿੱਤਾ।

ਦੂਰ ਦਿੱਲੀ ਤੋਂ ਦੇਸ਼ "ਪਰਦੇਸ਼"ਅੰਦਰ,
"ਮੂਕ ਬਿਸਤਰਾ"ਮੋਦੀ ਦਾ ਲਾ ਦਿੱਤਾ।

ਕੋਲ ਰਖਣ ਲਈ ਧਰਮ ਦੇ ਮਾਮਲੇ ਨੂੰ,
ਉਹਨੂੰ ਪੁਰਸ਼ ਤੋਂ "ਦੇਵ" ਬਣਾ ਦਿੱਤਾ।

ਛਪਨ(56)ਇੰਚ ਦੇ ਨਾਲ ਬਜਰੰਗ ਲੱਗੇ,
ਤਾਹੀਂ "ਪਥਰ" ਦੇ ਵਿਚ ਬਦਲਾ ਦਿੱਤਾ।

ਹੋਈ ਜਾਂਦੀ ਸੀ ਮੋਦੀ ਦੀ ਪੂਛ ਲੰਬੀ,
ਟੱਕ ਜੜਾਂ ਤੇ "ਆਪ"ਨੇ ਲਾ ਦਿੱਤਾ।

ਜਦੋਂ ਮੋਦੀ ਨੇ ਪੂਛ ਨੂੰ ਹਥ ਲਾਇਆ,
ਸਣੇ ਮੂਰਤੀ ਮੰਦਰ ਨੂੰ "ਢਾਹ" ਦਿੱਤਾ।

ਭਗਵੇਂ ਰੰਗ ਦੇ ਅੰਦਰ ਨਾ ਦੇਸ਼ ਡੁੱਬੂ,
ਦੇਸ਼ ਵਾਸੀਆਂ ਨੇ ਸਮਝਾ ਦਿੱਤਾ।


ਸੰਪਰਕ: 0061 469 976214

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ