Sun, 17 November 2019
Your Visitor Number :-   1893685
SuhisaverSuhisaver Suhisaver
ਰਾਫੇਲ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇ : ਪ੍ਰਸ਼ਾਂਤ, ਸ਼ੋਰੀ               ਮਲਵਿੰਦਰ ਤੇ ਸ਼ਿਵਿੰਦਰ ਹੱਤਕ ਅਦਾਲਤ ਦੇ ਦੋਸ਼ੀ ਕਰਾਰ              

ਕ੍ਰਿਸ਼ਨ ਬੇਤਾਬ ਦੀ ਇੱਕ ਕਵਿਤਾ

Posted on:- 19-03-2013



ਮੈਨੂੰ

ਕਿਵੇਂ ਅੱਗ ਤੋਂ ਜੁਦਾ ਕਰੇ ਕੋਈ
ਤੇਰੇ ਸਰੀਰ ਤੋਂ
ਵੱਖ ਕਰੇ ਕੋਈ

ਸਾਹਾਂ ’ਚ ਤੂੰ ਹੀ ਤਾਂ ਸਮਾਇਆ ਹੈਂ
ਮੇਰੀ ਹਸਤੀ ਨੂੰ ਰੱਬ ਨੇ
ਤੇਰੇ ਲਈ ਹੀ ਤਾਂ ਬਣਾਇਆ ਹੈ
ਤੂੰ ਹੀ

ਤੂਰ ਬਣਕੇ ਸੀਨੇ ਵਿੱਚ ਸਮਾਇਆ ਹੈਂ
ਤੈਂ ਹੀ ਤਾਂ ਰੌਸ਼ਨੀ ਦਾ ਮੀਂਹ ਵਰਸਾਇਆ ਹੈ
ਮੈਨੂੰ ਮੁਬਾਰਕ
ਸ਼ੁਦਾਈ ਹੋਣਾ ਤੇਰੇ ਇਸ਼ਕ ’ਚ
ਤੇਰੀ ਆਗੋਸ਼ ਵਿੱਚ ਜੇ ਮੇਰਾ ਦਮ ਨਿਕਲੇ
ਤਾਂ

ਮੌਤ ਕਿੰਨੀ ਹਸੀਨ ਹੋਵੇਗੀ
‘ਬੇਤਾਬ’ ਜਸ਼ਨ ਮਨਾਉਣ ਲਈ

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ