Fri, 23 June 2017
Your Visitor Number :-   1051089
SuhisaverSuhisaver Suhisaver
ਵਿਧਾਨ ਸਭਾ 'ਚ ਹੰਗਾਮਾ; 'ਆਪ' ਵਿਧਾਇਕ ਦੀ ਪੱਗ ਲੱਥੀ               ਮੀਰਾ ਕੁਮਾਰ ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੀ ਉਮੀਦਵਾਰ              

ਚਾਨਣ ਮਰਦਾ ਨਹੀਂ... ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 15-06-2017

suhisaver

( ਅਜਮੇਰ ਸਿੰਘ ਔਲਖ ਜੀ ਨੂੰ ਸਮਰਪਿਤ )

ਵੰਡੀ ਹੈ ਜ਼ਿੰਦਗੀ ਸਾਰੀ, ਗਿਆਨ-ਰੂਪੀ ਊਰਜਾ ।
ਮਿਸਾਲ, ਆਖਰੀ ਇੱਛਾ, ਸਲਾਮ ਤੈਨੂੰ ਸੂਰਜਾ ।
ਵਿਖਾਇਆ ਸ਼ੀਸ਼ਾ ਸਦਾ, ਪਾਇਆ ਪਰਦਾ ਨਹੀਂ ।
ਸੱਚ ਜੋ ਹਰਦਾ ਨਹੀਂ, ਚਾਨਣ ਮਰਦਾ ਨਹੀਂ ।
ਨ੍ਹੇਰੇ ਵੀ ਡਰਦੇ ਰਹੇ, ਸਮਾਂ ਵੀ ਖੁਰਦਾ ਰਿਹਾ ।
ਬਿਨਾਂ ਰੁਕੇ ਬਿਨਾਂ ਡੋਲ੍ਹੇ, ਕਾਫਲਾ ਤੁਰਦਾ ਰਿਹਾ ।
ਪਾਏ ਜੋ ਪੂਰਨੇ ਤੇਰੇ, ਸੋਚ ਅੱਗੇ ਵਧਾਏਗੀ ।
ਲਾਟ ਜੇ 'ਹੈਪੀ' 'ਚ ਹੋਈ ,ਲੱਖਾਂ ਦੀਵੇ ਜਗਾਏਗੀ ।
              

ਸੰਪਰਕ: +91  98552 07071

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ