Sat, 27 April 2024
Your Visitor Number :-   7005074
SuhisaverSuhisaver Suhisaver

ਨਾਬਰ ਪੰਜਾਬੀ ਦੀ ਸਰਵੋਤਮ ਫ਼ਿਲਮ

Posted on:- 20-03-2013

60ਵੇਂ ਕੌਮੀ ਫ਼ਿਲਮ ਪੁਰਸਕਾਰਾਂ ਦੇ ਐਲਾਨ ਮੌਕੇ ਫ਼ਿਲਮ ‘ਪਾਨ ਸਿੰਘ ਤੋਮਰ’ ਨੂੰ 2012 ਦੀ ਬਿਹਤਰੀਨ ਫ਼ਿਲਮ ਐਲਾਨਿਆ ਗਿਆ ਹੈ। ਫ਼ਿਲਮ ਦੇ ਨਾਇਕ ਇਰਫਾਨ ਖਾਨ ਨੂੰ ਬਿਹਤਰੀਨ ਅਦਾਕਾਰ ਦਾ ਸਨਮਾਨ ਦਿੱਤਾ ਗਿਆ। ਪੰਜਾਬੀ ਵਿਚ ਫ਼ਿਲਮਸਾਜ਼ ਰਾਜੀਵ ਸ਼ਰਮਾ ਦੀ ਫ਼ਿਲਮ ‘ਨਾਬਰ’ ਨੂੰ ਸਰਵੋਤਮ ਫ਼ਿਲਮ ਦਾ ਇਨਾਮ ਮਿਲਿਆ ਹੈ। ਹਾਲ ਹੀ ਵਿਚ ਉਸ ਦੀ ਦਸਤਾਵੇਜ਼ੀ ਫ਼ਿਲਮ ‘ਆਤੂ ਖੋਜੀ’ ਰਿਲੀਜ਼ ਹੋਈ ਸੀ।



ਇਨਕਲਾਬੀ ਸ਼ਾਇਰ ਪਾਸ਼ ਬਾਰੇ ਉਸ ਨੇ ਦਸਤਾਵੇਜ਼ੀ ਫ਼ਿਲਮ ‘ਆਪਣਾ ਪਾਸ਼’ ਤਿਆਰ ਕੀਤੀ ਸੀ। ਡੀਡੀ ਦੇ ਮਸ਼ਹੂਰ ਸਭਿਆਚਾਰਕ ਪ੍ਰੋਗਰਾਮ ‘ਸੁਰਭੀ’ ਵਿਚ ਉਸ ਨੇ ਬਤੌਰ ਸਹਾਇਕ ਨਿਰਦੇਸ਼ਕ ਕੰਮ ਕੀਤਾ ਸੀ। ਉਹ ਕਈ ਪੰਜਾਬੀ ਟੀ.ਵੀ. ਚੈਨਲਾਂ ਦਾ ਮੁਖੀ ਰਹਿ ਚੁੱਕਾ ਹੈ।

 

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ